ਸਰੂਪ ਰਾਣੀ ਸਰਕਾਰੀ ਕਾਲਜ(ਇ), ਅਮ੍ਰਿਤਸਰ ਵਿਚ ਸੈਸ਼ਨ 2023-2024 ਦੋਰਾਨ ਭਾਗ-ਪਹਿਲਾ ਵਿਚ ਦਾਖਲਾ ਲੈਣ ਲਈ ਵਿਦਿਆਰਥੀ ਪੰਜਾਬ ਸਰਕਾਰ ਦੇ ਹੇਠ ਲਿਖੇ ਦਾਖਲਾ ਪੋਰਟਲ ਤੇ ਅਪਲਾਈ ਕਰਨਗੇ।
https://admission.punjab.gov.in/
ਦਾਖਲਾ ਫਾਰਮ ਮਿਤੀ 15/5/2023 ਤੋਂ 10/6/2023 ਤੱਕ ਭਰਿਆ ਜਾ ਸਕਦਾ ਹੈ।
Do You Have Any Admission Enquiry?
For any kind of Admission Enquiry and Registration, Don’t hesitate to contact us for immediate support.